Skip to main content

Home

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥

ਗੁਰਬਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦਾ ਅਧਿਐਨ, ਕੀਰਤਨ ਅਤੇ ਗੁਰਮਤਿ ਵਿਚਾਰ

ਗੁਰਬਾਣੀ ਮਨੁੱਖੀ ਮਨ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਅਕਾਲ ਪੁਰਖ ਦੇ ਚਰਨਾਂ ਨਾਲ ਜੋੜਨ ਵਾਲਾ ਇਲਾਹੀ ਚਾਨਣ ਹੈ। ਸਾਡਾ ਉਦੇਸ਼ ਸੰਗਤਾਂ ਨੂੰ ਰੋਜ਼ਾਨਾ ਗੁਰਬਾਣੀ ਅਧਿਐਨ, ਸ਼ਬਦ ਵਿਚਾਰ ਲੇਖਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸਾਹਿਬ ਗਲੈਨਵੁੱਡ (ਸਿਡਨੀ) ਤੋਂ ਸਿੱਧੇ ਕੀਰਤਨ ਪ੍ਰਸਾਰਣ ਨਾਲ ਜੋੜਨਾ ਹੈ।

ੴ

ਗੁਰਬਾਣੀ ਲੇਖ ਅਤੇ ਸ਼ਬਦ ਵਿਚਾਰ

ਮੂਲ ਮੰਤਰ ਅਤੇ ਜਪੁਜੀ ਸਾਹਿਬ ਵਿਚਾਰ

ਅਕਾਲ ਪੁਰਖ ਦੇ ਸਰੂਪ, ਹੁਕਮ ਵਿੱਚ ਰਹਿਣ ਦੀ ਜਾਚ ਅਤੇ ਸਚਿਆਰ ਮਨੁੱਖ ਬਣਨ ਦੇ ਗੁਰਮਤਿ ਸਿਧਾਂਤਾਂ ਦੀ ਸਰਲ ਵਿਆਖਿਆ।

ਗੁਰਮੁਖ ਜੀਵਨ ਅਤੇ ਸੇਵਾ-ਸਿਮਰਨ

ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ — ਗੁਰੂ ਨਾਨਕ ਸਾਹਿਬ ਜੀ ਦੇ ਇਨ੍ਹਾਂ ਤਿੰਨ ਸੁਨਹਿਰੀ ਨਿਯਮਾਂ ਨੂੰ ਰੋਜ਼ਾਨਾ ਜੀਵਨ ਵਿੱਚ ਕਿਵੇਂ ਅਪਣਾਈਏ।

ਆਸਾ ਦੀ ਵਾਰ ਅਤੇ ਅੰਮ੍ਰਿਤ ਵੇਲੇ ਦੀ ਮਹੱਤਤਾ

ਅੰਮ੍ਰਿਤ ਵੇਲੇ ਪ੍ਰਭੂ ਸਿਮਰਨ ਨਾਲ ਮਨ ਦੀ ਇਕਾਗਰਤਾ ਅਤੇ ਆਤਮਿਕ ਅਨੰਦ ਦੀ ਪ੍ਰਾਪਤੀ ਬਾਰੇ ਗੁਰਬਾਣੀ ਦੇ ਪਾਵਨ ਫ਼ੁਰਮਾਣ।

ਗੁਰਬਾਣੀ ਅਧਿਐਨ

ਰੋਜ਼ਾਨਾ ਈਮੇਲ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਅਰਥ ਪ੍ਰਾਪਤ ਕਰਨ ਲਈ ਗੁਰਬਾਣੀ ਅਧਿਐਨ ਆਰੰਭ ਫਾਰਮ ਭਰੋ ਜੀ।