ਗੁਰਬਾਣੀ ਅਧਿਐਨ
ਸਿਡਨੀ ਸਮੇਂ (Sydney Time) ਅਨੁਸਾਰ ਰੋਜ਼ਾਨਾ ਈਮੇਲ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਪਾਵਨ ਅੰਗ ਅਤੇ ਉਸ ਦੇ ਅਰਥ ਪ੍ਰਾਪਤ ਕਰਨ ਲਈ ਹੇਠਾਂ ਦਿੱਤਾ ਫਾਰਮ ਭਰੋ ਜੀ। 🙏
ਰੋਜ਼ਾਨਾ ਈਮੇਲ ਸਮਾਂ-ਸਾਰਣੀ (Sydney Time)
ਸਵੇਰੇ 3:00 ਵਜੇ
ਦੁਪਹਿਰੇ 1:00 ਵਜੇ
ਸ਼ਾਮ 5:00 ਵਜੇ
ਰਾਤ 9:00 ਵਜੇ
ਪਾਵਨ ਅੰਗ 1 ਤੋਂ 1430
ਤੁਸੀਂ ਅੰਗ 1 ਤੋਂ ਨਵਾਂ ਗੁਰਬਾਣੀ ਅਧਿਐਨ ਆਰੰਭ ਕਰ ਸਕਦੇ ਹੋ ਜਾਂ 1 ਤੋਂ 1430 ਦੇ ਵਿਚਕਾਰ ਕਿਸੇ ਵੀ ਅੰਗ ਤੋਂ ਅਧਿਐਨ ਸ਼ੁਰੂ ਕਰ ਸਕਦੇ ਹੋ।